Create Account

Jump to content

Punjabi


Sonu Mamman

Member Since 27 Oct 2011
Offline Last Active Apr 23 2012 10:53 AM
"ਸਚਾ ਪਿਆਰ ਵੀ ਸਰਕਾਰੀ ਨੌਕਰੀ ਵਰਗਾ ਹੈ ਧੱਕੇ ਖਾਕੇ ਹੀ ਮਿਲਦਾ ਓਹ ਵੀ ਕਿਸੇ ਕਰਮਾ ਵਾਲੇ ਨੂੰ" Updated 27 Oct · 0 comments
-----

About Me

▬▬▬▬▬▬▬▬▬▬▬ஜ۩۞۩ஜ▬▬▬▬▬▬▬▬▬▬▬▬▬

ਮੇਰੀ ਪ੍ਰੋਫਾਇਲ ਵਿਚ ਤੁਹਾਡਾ ਸਵਾਗਤ ਹੈ.....


ਜੋ ਵੀ ਮੈਨੂ ADD ਕਰੇ ਉਹ ਜਰਾ ਹੇਠ ਲਿਖੀਆਂ ਕੁਝ ਹਿਦਾਇਤਾ ਪੜ੍ਹ ਲਵੇ ...

1.ਮੇਰੇ ਨਾਲ ਬਹੁਤੀ ਅੰਗ੍ਰੇਜੀ ਨੀ ਮਾਰਨੀ ...ਕਿਓਕਿ ਤੁਹਾਡੀ ਅੰਗ੍ਰੇਜੀ ਮੈਨੂੰ ਸਮਜ ਨੀ ਆਉਣੀ,ਤੇ ਜਦੋ ਮੈਂ ਬੋਲੀ ਉਦੋਂ ਤੈਨੂੰ ਸਮਜ ਨੀ ਆਉਣੀ ...


2.ਮੇਰੇ ਨਾਲ ਬਹੁਤੀ ਚੁ ਪੇੰ ਨੀ ਕਰਨੀ ..ਕਿਓਕਿ ਜੋ ਮੈ ਕਹਿਤਾ ਉਹ ਸਹੀ ਆ ,ਤੁਸੀਂ ਕੋਈ ਬਹੁਤੇ ਸਿਆਣੇ ਨੀ ਹੈਗੇ .......lolzzz

3.ਉਹ ਕੁੜੀਆਂ ਤੇ ਮੁੰਡੇ ਜਿਨਾਂ ਨੇ ਕਦੇ ਹਾਲ -ਚਾਲ ਵੀ ਨਹੀਂ ਪੁਛਣਾ ਤੇ ਆ ਕੇ ਪ੍ਰੋਫਾਇਲ ਵਿਚ ਡੇਰਾ ਲਾਉਣਾ ਉਹਨਾਂ ਲਈ ਚੰਗਾ ਹੈ ਕੀ ਉਹ ਮੇਰੀ ਪ੍ਰੋਫਾਇਲ
ਤੋ 50 ਫੁੱਟ ਦੂਰ ਹੀ ਰਹਿਣ ,ਜੇ ਮੇਰੀ ਪ੍ਰੋਫਾਇਲ ਚ ਵੇਹਲੇ ਬੈਠੇ ਦਿਖੇ ਤਾਂ ਚੂਕ ਕੇ ਬਾਹਰ ਸੁੱਟ ਦਿਤੇ ਜਾਓਗੇ, ਤੇ ਉਮੀਦ ਹੈ ਕੀ ਇਸ ਤਰਾਂ ਆਪਣੀ ਲੱਸੀ ਨਹੀਂ ਕਰਵਾਉਣਾ ਚਾਹੋਗੇ ...


4.ਮੇਰੇ ਨਾਲ ਬਹੁਤੀਆਂ ਫੁਕਰੀਆਂ ਨੀ ਮਾਰਨੀਆਂ....ਫੁਕਰੇ ਤੇ ਫੁਕਰੀਆਂ ਮੇਰੀ ਪ੍ਰੋਫਾਇਲ ਤੋਂ ਦੂਰ ਰਹਿਣ ....

5.ਮੈਨੂ ਆਪਣੇ ਫੋਨ ਨੰਬਰ ਦੇਣ ਦੀ ਤਾਂ ਬਿਲਕੁਲ ਖੇਚਲ ਨਾ ਹੀ ਕਰਿਓ ਤਾਂ ਚੰਗਾ ਹੋਵੇਗਾ ..


6.ਮੈ ਪ੍ਰੋਫਾਇਲ ਬੜੀ ਮੇਹਨਤ ਨਾਲ ਬਣਾਈ ਹੈ , ਤੇ ਜੇ ਕਿਸੇ ਨੇ ਮੇਰੇ ਸਾਹਮਣੇ ਮੇਰੀ ਪ੍ਰੋਫਾਇਲ ਬਾਰੇ ਕੋਈ ਪੁੱਠੀ ਸਿੱਧੀ ਗਲ ਕੀਤੀ ਤਾਂ ਆਪਣਾ ਆਪ ਜਾਣਦੇ
ਰਹਿਓ ..
ਤੇ ਇੱਕ ਗਲ ਹੋਰ ਜੇਹੜੀ ਸਭ ਤੋਂ ਜਰੂਰੀ ਹੈ.. ਕਿਸੇ ਨੇ ਬਦਤਮੀਜ਼ੀ ਨਹੀਂ ਕਰਨੀ ਜੇ ਕਿਸੇ ਨੇ ਕੀਤੀ ਤਾਂ ਉਸਨੂੰ Unfriend ਕੀਤਾ ਜਾਉਗਾ ਸੋ ਇਸ ਤਰਾਂ ਦੇ ਕੰਮ ਕਰਕੇ ਆਪਣੀ ਬੇਇਜ਼ਤੀ ਨਾ ਕਰਵਾਓ.....ਤੇ ਮੇਰੀ ਪ੍ਰੋਫਾਇਲ ਦੀ ਨਕਲ ਨਹੀਂ ਕਰਨੀ ,ਤੇ ਨਾ ਹੀ ਕੁਝ copy ਕਰਨਾ...ਰੱਬ ਨੇ ਤੁਹਾਨੂੰ ਵੀ ਮਗਜ ਦਿਤਾ ਉਹਨੂੰ ਵਰਤੋ ...!


<<<<ஜ۩۞۩ஜ (((! ਸੋਨੂੰ ਮੱਮਣ ! ))ஜ۩۞۩ஜ..>>>>


Community Stats


  • Group Members
  • Active Posts 300 (1.45 per day)
  • Most Active In Punjabi Shayari (170 posts)
  • Profile Views 3,575
  • Member Title Advanced Member
  • Age 21 years old
  • Birthday August 23, 1990
  • Gender
    Male Male
  • Location
    City-Bhadson, Teh-Nabha, Distt-Patiala
  • Interests
    Facebook ( Sarbjeet.sonu45@gmail.com)
  • Status
    Not Telling

Contact Information


165 Lovely



Latest Visitors