Kaadar Di Kudrat – Punjabi Story

  • Profile photo of Seerat Kaur
    Member
    109 Posts
    Seerat Kaur #451

    ਇਕ ਬਾਰੀ ਇਕ ਰਾਹੀ ਦੁਪਹਿਰ ਦੀ ਗਰਮੀ ਵਿਚ ਆਪਣੀ ਮੰਜਿਲ ਵੱਲ ਚਲਿਆ ਜਾ ਰਿਹਾ ਸੀ, ਬਹੁਤ ਦੇਰ ਚਲਦਿਆਂ ਉਹ ਥੱਕ ਗਿਆ ਤੇ ਉਹ ਕੁਝ ਦੇਰ ਆਰਾਮ ਕਰਨ ਲਈ ਅੰਬ ਦੇ ਦਰਖਤ ਥੱਲੇ ਲੇਟ ਗਿਆ, ਅੰਬ ਦੇ ਦਰਖਤ ਤੇ ਕੱਚੀ ਅੰਬੀਆਂ ਲਗੀਆਂ ਹੋਈਆਂ ਸਨ, ਤੇ ਨਾਲ ਹੀ ਉਸਨੂੰ ਇਕ ਬੇਲ ਦਿਖਾਈ ਦਿੱਤੀ ਜਿਸਤੇ ਬਹੁਤ ਵੱਡੇ ਵੱਡੇ ਤਰਬੂਜ ਲੱਗੇ ਹੋਏ ਸੀ, ਰਾਹੀ ਇਹ ਦੇਖ ਕੇ ਸੋਚਣ ਲਗਿਆ ਕੀ ਪਰਮਾਤਮਾ ਦਾ ਇਹ ਕਿਹੋ ਜਿਹਾ ਖੇਡ ਹੈ, ਇਹ ਇਤਨੇ ਵੱਡੇ ਅੰਬ ਦੇ ਦਰਖਤ ਤੇ ਇਹ ਛੋਟੀ ਛੋਟੀ ਜਹੀਆਂ ਅੰਬੀਆਂ ਲੱਗੀਆਂ ਹੋਈਆਂ ਨੇ ਤੇ ਇਸ ਛੋਟੀ ਜਿਹੀ ਬੇਲ ਜੋ ਕੀ ਆਪਣਾ ਭੀ ਵਜਨ ਸੰਭਾਲ ਨਹੀਂ ਸਕਦੀ ਇਤਨੇ ਵੱਡੇ ਵੱਡੇ ਤਰਬੂਜ ਲੱਗੇ ਹੋਏ ਨੇ ਜਦਕਿ ਇਹਨਾ ਤ੍ਰ੍ਬੂਜਾਂ ਨੂੰ ਇਸ ਵੱਡੇ ਦਰਖਤ ਤੇ ਹੋਣਾ ਚਾਹਿਦਾ ਸੀ ਤੇ ਇਹਨਾ ਛੋਟੀ ਅੰਬੀਆਂ ਨੂੰ ਇਸ ਬੇਲ ਤੇ ਹੋਣਾ ਚਾਹਿਦਾ ਸੀ. ਉਸਨੂੰ ਲੱਗਾ ਕੇ ਪਰਮਾਤਮਾ ਨੇ ਇਹ ਨਿਆ ਨਹੀਂ ਕੀਤਾ.

    ਇਹ ਸੋਚਦੇ ਸੋਚਦੇ ਉਸਦੀ ਅਖ ਲੱਗ ਗਈ, ਥੋੜੀ ਦੇਰ ਬਾਅਦ ਉਸ ਅੰਬ ਦੇ ਦਰਖਤ ਤੇ ਅੰਬੀ ਟੁੱਟੀ ਤੇ ਉਸਦੇ ਨਕ ਤੇ ਵੱਜੀ, ਰਾਹੀ ਦਰਦ ਨਾਲ ਕਰਾਹ ਉਠਿਆ ਤੇ ਉਸਨੂੰ ਆਪਣੀ ਸੋਚ ਤੇ ਪਛਤਾਵਾ ਹੋਇਆ ਤੇ ਉਹ ਸੋਚਣ ਲਗਿਆ ਕੇ ਜੇਕਰ ਇਸ ਵੱਡੇ ਦਰਖਤ ਤੇ ਅੰਬੀ ਦੇ ਜਗਹ ਤਰਬੂਜ ਲਗਿਆ ਹੁੰਦਾ ਤੇ ਉਸਦਾ ਕੀ ਹਾਲ ਹੁੰਦਾ. …. ਇਹ ਕਾਦਰ ਦੀ ਅਨੋਖੀ ਕੁਦਰਤ ਹੈ ਤੇ ਜੋ ਕੁਝ ਭੀ ਇਹ ਕਰਦਾ ਹੈ ਸਬ ਠੀਕ ਹੀ ਕਰਦਾ ਹੈ.

    Profile photo of Laddi Ahlawat
    Admin
    100 Posts
    Laddi Ahlawat #454

    Bohat Hi pyari nikki jehi kahani share kitti hai jee tusi,
    Tuadi request te Punjabi stories section create kar ditta gya hai, umeed e tusi hor vi navi kahaniya lai ke aavoge…

    Profile photo of Seerat Kaur
    Member
    109 Posts
    Seerat Kaur #455

    thank you sir ji, jaroor ji, kyon nhi?

    Profile photo of Ashish Sharma
    Member
    22 Posts
    Ashish Sharma #465

    bdi hi vdhiya story hai……well done

    Profile photo of Seerat Kaur
    Member
    109 Posts
    Seerat Kaur #474

    Hanji Ashish ji

    Profile photo of GurPreeeeT MaHi
    Member
    218 Posts
    GurPreeeeT MaHi #478

    WaaH-WaaH… KainT aa

    Profile photo of amanpreet
    Member
    83 Posts
    amanpreet #485

    Bohat hi vadiya

    Profile photo of Ravinder Singh
    Member
    42 Posts
    Ravinder Singh #537

    thanks 4 sharing g

    Profile photo of Seerat Kaur
    Member
    109 Posts
    Seerat Kaur #564

    bohat-bohat sukriyaaa sb da

    Profile photo of jaspreet kaur
    Member
    14 Posts
    jaspreet kaur #1017

    very nice story

    Profile photo of Arav GrV
    Member
    1 Posts
    Arav GrV #1025

    nyc 1 …

    Profile photo of Seerat Kaur
    Member
    109 Posts
    Seerat Kaur #1026

    Thank you for liking this… 

    Profile photo of Mehra Saab (writer)
    Member
    59 Posts
    Mehra Saab (writer) #1037

    nice story seearat jii .. bhut bhut

    Profile photo of Arun Kumar Jaggi
    Member
    3 Posts
    Arun Kumar Jaggi #1099

    Veer Ji Rab di kudrat nu byan kardi hoyi bohat pyari kahani sade naal sanjhi karan layi tuhada dhanwad

    Profile photo of Mehra Saab (writer)
    Member
    59 Posts
    Mehra Saab (writer) #1216

    wah nice ji and nice msg

Viewing 15 posts - 1 through 15 (of 15 total)

You must be logged in to reply to this topic.