ਮੈਂ ਰਾਹੀ ਓਸੇ…

 • Profile photo of BAS AVVIIIIN 22 OYE......
  Member
  16 Posts
  BAS AVVIIIIN 22 OYE…… #1247

  ਮੈਂ ਰਾਹੀ ਓਸੇ ਦੁਨਿਆ ਦਾ
  ਜੇਸ ਦੁਨਿਆ ਵਿੱਚ ਤੂੰ ਵਸਨਾ ਐਂ
  ਲਭਾਂ ਮੈਂ ਵੀ ਮੰਜਿਲ ਆਪਣੀ
  ਜਿਥ੍ਹੇ ਹਰ ਰਾਹ ਤੂੰ ਆਪਣਾ ਦਸਨਾ ਐਂ
  ਮੈਂ ਸੁਣਿਆ ਸੁਣ ਕੇ ਦਰਦ ਮੇਰਾ
  ਤੂੰ ਅਕਸਰ ਉੱਚੀ ਹਸਨਾ ਐਂ
  ਮੇਰੀ ਵੀ ਜਿੱਦ ਇੱਕੋ ਐਸ ਜਹਾਂ ਉੱਤੇ
  ਸਿਖਿਆ ਨਾ ਮੁਸ਼ਕਲਾਂ ਕੋਲੋਂ ਨਸਨਾ ਐਂ

  ਮੈਂ ਰਾਹੀ ਓਸੇ ਦੁਨਿਆ ਦਾ
  ਜੇਸ ਦੁਨਿਆ ਵਿੱਚ ਤੂੰ ਵਸਨਾ ਐਂ…

  “ਬਾਗੀ”

  Profile photo of GurPreeeeT MaHi
  Member
  218 Posts
  GurPreeeeT MaHi #1251

  GHAINT JI

Viewing 2 posts - 1 through 2 (of 2 total)

You must be logged in to reply to this topic.