ਔਖਾ ਵਕ਼ਤ , ਸੌਖਾ ਵਕ਼ਤ …

 • Profile photo of BAS AVVIIIIN 22 OYE......
  Member
  16 Posts
  BAS AVVIIIIN 22 OYE…… #1246

  ਔਖਾ ਵਕ਼ਤ , ਸੌਖਾ ਵਕ਼ਤ
  ਦੇਂਦਾ ਅਕਸਰ ਧੋਖਾ ਵਕ਼ਤ
  ਭੇਸ਼ ਬਦਲ ਕੇ ਟੁਰਿਆ ਰੇਹਂਦਾ
  ਲਗਦਾ ਬਹੁਤ ਅਨੋਖਾ ਵਕ਼ਤ
  ਆਸਾਂ ਦੇ ਨਾਲ ਬੰਨ ਕੇ ਪੇਹਲਾਂ
  ਵੇਖਦਾ ਹਸ ਕੇ ਮੌਕਾ ਵਕ਼ਤ
  ਇਸਦੀ ਫਿਤਰਤ ਬਦਲਣ ਦੀ ਬਸ
  ਕਦੇ ਨਾ ਮੰਨਦਾ ਰੋਕਾ ਵਕ਼ਤ
  ਹੋਵੇ ਜਦੋਂ ਚੜ੍ਹਦੀ ਕਲਾ
  ਲਗਦਾ ਸਬ ਨੂੰ ਫੋਕ੍ਕਾ ਵਕ਼ਤ

  ਔਖਾ ਵਕ਼ਤ , ਸੌਖਾ ਵਕ਼ਤ
  ਦੇਂਦਾ ਅਕਸਰ ਧੋਖਾ ਵਕ਼ਤ …
  “ਬਾਗੀ”

Viewing 1 post (of 1 total)

You must be logged in to reply to this topic.