Create Account

Jump to content

Punjabi


January 2012 ਨੂੰ ਅਖਬਾਰਾਂ ਵਿੱਚ ਖਬਰ ਸੀ


  • Login or Sign Up to Reply
2 replies to this topic

#1 Rajesh

    "ਮੇਰੇਆਂ ਸਵਾਲਾਂ ਦੇ ਜਵਾਬ

  • Moderators
  • 2,646 posts
  • Rajesh
  • LocationGurdaspur {Punjab}

Current mood: Depressed

Posted 14 February 2012 - 08:12 PM

January 2012 ਨੂੰ ਅਖਬਾਰਾਂ ਵਿੱਚ ਖਬਰ ਸੀ ਕਿ Yuvraj Singh Cricketer ਨੂੰ cancer ਹੈ ਤੇ & 7th january 2012 ਨੂੰ ਭਾਰਤ ਸਰਕਾਰ ਨੇ ਐਲਾਨ ਕਰ ਦਿੱਤਾ ਕਿ Yuvraj ਦੇ cancer Treatment ਜੋ ਕਿ America ਵਿੱਚ ਹੋਵੇਗਾ ਦਾ ਸਾਰਾ ਖਰਚਾ ਭਾਰਤ ਸਰਕਾਰ ਕਰੇਗੀ । ਬਹੁਤ ਖੁਸ਼ੀ ਹੋਈ ਕਿ ਸਾਡੀ ਸਰਕਾਰ ਆਪਣੇ ਨਾਗਰਿਕਾ ਦੀ ਸਿਹਤ ਦਾ ਖਿਆਲ ਰੱਖ ਰਹੀ ਹੈ , ਦੁਨੀਆ ਵਿੱਚ Super Power ਬਣਨ ਜਾਂ ਰਹੇ ਭਾਰਤ ਮਹਾਨ ਕੋਲ ਪੱਛਮੀ ਮੁਲਕਾਂ ਦੇ ਮੁਕਾਬਲੇ ਦੇ ਪ੍ਰਮਾਣੂ ਬੰਬ ਹਨ ਪਰ ਕੇਂਸਰ ਦੇ ਇਲਾਜ ਲਈ...... ਭਾਰਤ ਦੀ ਸਰਕਾਰ ਆਪਣੇ ਨਾਗਰਿਕਾ ਨੂੰ ਵਿਦੇਸਾ ਵਿੱਚ ਭੇਜ ਰਹੀ ਹੈ ।
ਇਸੇ ਦਿਨ ਅਖਬਾਰ ਵਿੱਚ ਇੱਕ ਮਜ਼ਦੂਰ ਬਾਪ ਦੇ ਜਸਕਰਨ ਨਾਮ ਦੇ ਇੱਕ ਤਿੰਨ ਸਾਲਾ ਲਾਚਾਰ ਬੱਚੇ ਦੀ ਸੀ ਜੋ ਡੇਢ ਸਾਲ ਤੋਂ ਕੇਂਸਰ ਨਾਲ ਜੂਝ ਰਿਹਾ ਹੈ , ਅੱਖ ਦੀ ਕੈਂਸਰ ਨਾਲ । ਸੰਗਰੂਰ ਜਿਲੇ ਦਾ ਇਹ ਬੱਚਾ ਮਾਲਵੇ ਦੇ ਹਜ਼ਾਰਾ ਕੇਂਸਰ ਮਰੀਜ਼ਾ ਵਿੱਚੋ ਇੱਕ ਹੈ ਜਿਸਨੂੰ ਇਲਾਜ ਵਾਸਤੇ ਸਰਕਾਰ ਵੱਲੋ ਵਾਅਦਾ ਕੀਤੇ ਡੇਢ ਲੱਕ ਰੁਪਏ ਚੋ ਅੱਜ ਤਕ ਇੱਕ ਵੀ ਧੇਲਾ ਨਹੀ ਮਿਲਿਆ ।
Yuvraj ਦੀ ਮੋਜੂਦਾ Income ਸਾਰੇ ਸਰੋਤਾ ਤੋਂ 140833 US Dollar ਭਾਵ 73 Lakh Rupees ਪ੍ਰਤੀ ਮਹੀਨਾ ਹੈ ਤੇ ਸਾਲ 2012-13 ਵਾਸਤੇ । ਹੁਣ YUVRAJ SINGH indian ਸਰਕਾਰ ਦੇ ਖਰਚੇ ਤੇ ਡੇਢ ਜਾਂ ਦੋ ਲੱਖ ਵਾਲੀ Bussiness class ਵਾਲੀ ਹਵਾਈ ਯਾਤਰਾ ਕਰਕੇ ਅਮਰਿਕਾ ਇਲਾਜ ਵਾਸਤੇ ਜਾਵੇਗਾ ਤੇ ਜਸਕਰਨ ਸਾਇਦ for treatment ਲੁਧਿਆਣੇ ਵੀ ਨਾ ਪਹੁੰਚ ਪਾਵੇਗਾ ।
ਸਿੱਟਾ ਇਹ ਨਿਕਲਦਾ ਹੈ ਕਿ ਸਾਡੀ ਸਰਕਾਰ ਨੂੰ 73 ਲੱਖ ਰੁਪਏ ਮਹੀਨਾ ਕਮਾਉਣ ਵਾਲਾ ਯੁਵਰਾਜ ਸਿੰਘ ਕ੍ਰਿਕਟਰ ਦਿਖ ਗਿਆ ਪਰ ਖੇਤਾ ਦੇ ਮਿੱਟੀ ਘੱਟੇ ਵਿੱਚ ਰੁਲੇ 100 ਰੁਪਏ ਦਿਹਾੜੀ (ਉਹ ਵੀ ਸਾਲ ਦੇ ਕੁਝ ਮਹੀਨੇ ) ਤੇ ਕੰਮ ਕਰਦੇ ਲਾਚਾਰ ਬਾਪ ਦਾ ਜਸਕਰਨ ਨਹੀ ਦਿਖਿਆ ਤੇ ਹੋ ਸਕਦਾ ਇਸ ਅਣਦੇਖੀ ਕਾਰਨ ਜਸਕਰਨ ਆਪਣਾ ਬਚਪਨ ਵੀ ਨਾ ਭੋਗ ਸਕੇ ।
........ਇਸਤੋ ਪਹਿਲਾ ਬਾਦਲ ਸਾਹਿਬ ਦੀ ਪਤਨੀ ਦਾ ਇਲਾਜ਼ ਅਮਰਿਕਾ ਵਿਚ ਸਰਕਾਰਿ ਖਜ਼ਾਨੇ ਵਿੱਚੋ ਹੋ ਚੁੱਕਾ ਹੈ ।
.......ਤੇ ਕੁਝ ਦਹਾਕੇ ਪਹਿਲਾ ਇੰਧਰਾ ਗਾਂਧੀ ਨੂੰ ਕੁਲੀ ਫਿਲਮ ਦੀ ਸ਼ੁਟਿੰਗ ਵਿੱਚ ਜ਼ਖਮੀ ਹੋਇਆ ਅਮਿਤਾਬ ਬੱਚਨ ਦਿਖਾਈ ਦਿੱਤਾ ਸੀ ।
.......ਨਤੀਜਾ...ਇਹ ਨਿਕਲਦਾ ਹੈ ਕਿ ਭਾਰਤ ਮਹਾਨ ਵਿੱਚ ਇੱਕ ਪੂੰਜੀਵਾਦੀ ਦੂਜੇ ਪੂਜੀਵਾਦੀ ਦੇ ਹਿੱਤਾ ਦਾ ਪੂਰਾ ਖਿਆਲ ਰੱਖਦਾ ਹੈ । ਇਹ ਇੱਕ ਪੁਰਾਣੀ ਕਹਾਵਤ ਹੈ ਨਾ ਕਿ ,'ਮਾਇਆ ਕੋ ਮਾਇਆ ਮਿਲੇ ਕਰ ਕਰ ਲੰਬੇ ਹਾਥ ।'
ਪੁੰਜੀਵਾਦੀਆ ਦਾ ਇੱਕ ਦੂਜੇ ਪ੍ਰਤੀ ਹਮੇਸ਼ਾ ਤਤਪਰ ਰਹਿਣਾ ਦੁੱਖ ਸੁੱਖ ਵਿੱਚ ਸਮਝ ਆਉਂਦਾ ਹੈ ਕਿਉਂਕਿ ਇਹ ਵਿਚਾਰੇ ਘੱਟ ਗਿਣਤੀ ਵਿੱਚ ਹਨ ।
50 % Middle Class ਕਦੋ ਸਮਝੇਗੀ ਕਿ ਉਹਨਾਂ ਦੀ ਹੋੰਦ ਉਪਰਲੇ 10 % ਪ੍ਰਤੀਸ਼ਤ ਪੂੰਜੀਵਾਦੀਆ ਕਰਕੇ ਨਹੀ ਬਲਕਿ ਹੇਠਲੇ 40 % ਲਾਚਾਰਾ ਕਰਕੇ ਬਣੀ ਹੋਈ ਹੈ । Fake Economy ਜ਼ਿਆਦਾ ਦੇਰ ਤੱਕ ਨਹੀ ਚੱਲੇਗੀ ।See MoreSee More

Attached Thumbnails

  • Attached Image: 426953_347967731902077_315240821841435_1115283_1024026452_n.jpg


#2 Jagjeet kooner

    Meti okaat kodiya brobar.,koi heera na samjh lyo.

  • Moderators
  • 2,776 posts
  • LocationLudhiana (punjab)

Current mood: Dead

Posted 14 February 2012 - 08:37 PM

eda hi veere ,,,,mada banda kise nu nhi disda

#3 Shikhu

    Yaara dildaara we aaja kuj galla kriye....

  • Management
  • 5,178 posts
  • Locationjalandhar

Current mood: In Love

Posted 14 February 2012 - 10:01 PM

''insaaniyat toh alag hokai insaan eh kehra rang vikhaunda ae

jehre leader di jinni chlaii,uni oh chlaaunda ae

rabba teri nagri ch ,eh das kaun insaaf dwaundaa ae

jehra hunda garib ohi rog kyu lwaaunda ae

ehi khyaal nit mere jehan wich aaunda ae

paisai dai moh vich banda aapna -aap bhulaaunda ae''