Create Account

Jump to content

Punjabi


Pakhi


  • Login or Sign Up to Reply
8 replies to this topic

#1 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 24 January 2012 - 04:48 PM

ਪੱਖੀਆਂ ਦੀ ਇੱਕ ਗੱਲ ਸੁਣਾਵਾਂ
ਦਿੰਦੀ ਸੀ ਜੋ ਠੰਡੀਆਂ ਹਵਾਵਾਂ

ਹੁਣ ਪਈ ਕਿਸੇ ਓਹ ਕੋਨੇ ਰਹਿੰਦੀ
ਜੋ ਬੇਬੇ ਦੇ ਹੱਥ ਵਿੱਚ ਸੀ ਰਹਿੰਦੀ

ਤੁਸੀਂ ਛੱਡ ਕੇ ਮੈਨੂੰ ਹੁਣ ਪੱਖੇ ਲਾ ਲਏ
ਹਾਏ ਵੰਨ ਸੁਵੰਨੇ a.c ਹੁਣ ਲਾ ਲਏ

ਪਹਿਲਾਂ ਤਾਂ ਤੁਸੀਂ ਘੁੰਗਰੂ ਲਾਉਂਦੇ ਸੀ
ਉੱਪਰ ਫੁੱਲ ਗੁਲਾਬੀ ਕਢਾਉਂਦੇ ਸੀ

ਟਾਹਲੀ ਵਾਲੀ ਲੱਕੜ ਲਾਉਣੀ
ਮੁੱਠੀ ਓਹਦੀ ਖੂਬ ਸਜਾਉਣੀ

ਹਵਾ ਲੈਣ ਲਈ ਝਾਲਰ ਸੀ ਲਾਉਣੀ ਪਹਿੰਦੀ
ਹੁਣ ਪਈ ਕਿਸੇ ਓਹ ਕੋਨੇ ਰਹਿੰਦੀ.

ਰਾਤੀਂ ਮੈਨੂੰ ਇੱਕ ਸੁਪਨਾ ਸੀ ਆਇਆ
ਸੁਪਨੇ ਦੇ ਵਿੱਚ ਮੇਰਾ ਨਾਨਾ ਆਇਆ

ਕਹਿੰਦਾ ਮੈਨੂੰ ਕਿਥੇ ਮੇਰੀ ਪੱਖੀ
ਦੱਸ ਤੂੰ ਕਹਿੜੇ ਕੋਨੇ ਵਿੱਚ ਰੱਖੀ

ਓਹ ਤਾਂ ਸਾਂਭ ਮੈਂ ਰੱਖੀ
ਪਰ ਨਾਨਾ ਜੀ ਓਹਦੀ ਝਾਲਰ ਲਹਿੰਦੀ
ਹੁਣ ਤਾਂ ਪਈ ਕਿਸੇ ਕੋਨੇ ਰਹਿੰਦੀ !

Attached Image: punjabi-pakhi.jpg

#2 Shikhu

    Yaara dildaara we aaja kuj galla kriye....

  • Management
  • 5,178 posts
  • Locationjalandhar

Current mood: In Love

Posted 24 January 2012 - 06:56 PM

EXCELLENT...WE SHOULD REMEMBER OUR CULTURE,,,GUD

#3 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 24 January 2012 - 08:48 PM

thanx dear... I Love Punjabi Culture

#4 Shikhu

    Yaara dildaara we aaja kuj galla kriye....

  • Management
  • 5,178 posts
  • Locationjalandhar

Current mood: In Love

Posted 24 January 2012 - 08:50 PM

welcum.hanji gud .

#5 WaRiS

    unsuljhe raahan da raahi

  • Honorable Members
  • 1,180 posts

Current mood: Not Worthy

Posted 25 January 2012 - 02:43 AM

osummmm

very nice laaly ji

#6 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 25 January 2012 - 04:55 PM

thanx waris

#7 GURJEET4EVRY1

    "Saanu Kinna Tu Pyaara Saada Rabb Jaan Da"

  • Management
  • 5,609 posts
  • Gurjeet Singh
  • LocationKarnal (Haryana)

Current mood: Balanced

Posted 08 March 2012 - 02:30 PM

Bohat Wadia ji....

#8 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 08 March 2012 - 03:27 PM

thank you very much Gurjeet

#9 GURJEET4EVRY1

    "Saanu Kinna Tu Pyaara Saada Rabb Jaan Da"

  • Management
  • 5,609 posts
  • Gurjeet Singh
  • LocationKarnal (Haryana)

Current mood: Balanced

Posted 08 March 2012 - 08:35 PM

View Post✿ ℒặặℓŷ ❀, on 08 March 2012 - 03:27 PM, said:

thank you very much Gurjeet
You Are Welcome Lally Ji...