Create Account

Jump to content

Punjabi


ਅੱਜ ਕੱਲ ਪੰਜਾਬੀ ਗੀਤ


3 replies to this topic

#1 Rajesh

    "ਮੇਰੇਆਂ ਸਵਾਲਾਂ ਦੇ ਜਵਾਬ

  • Moderators
  • 2,646 posts
  • Rajesh
  • LocationGurdaspur {Punjab}

Current mood: Depressed

Posted 01 January 2012 - 06:14 PM

ਅੱਜ ਕੱਲ ਪੰਜਾਬੀ ਗੀਤ ,,,ਮਾਫ ਕਰਨਾ ਜੇ ਮੈਂ ਇਹਨਾਂ ਗੀਤਾਂ ਨੂੰ ਗਾਲ ਕਹਾ ,ਕੋਈ ਅੱਤਕਥਨੀ ਨਹੀ ਹੋਵੇਗੀ..ਸਾਡੇ ਗਾਇਕ ਜੋ ਸੇਵਾ ਕਰ ਰਹੇ ..
ਕਹਿੰਦੇ ਨੇ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ ।
ਗੀਤਾਂ ਵਿੱਚ ਅਸੀ ਨਿੱਤ ਗਾਲਾਂ ਸੁਨਦੇ ਹਾਂ....ਅਸੀ ਜਾਣਦੇ ਹਾਂ ਕਿ ਜੇ ਸਾਨੂੰ ਗਾਇਕ ਤੇ ਨਇਕ ਚੰਗਾ ਲੱਗਦਾ .ਅਸੀ ਉਸ ਦੀ ਨਕਲ ਕਰਦੇ ਹਾਂ...ਅਸੀ ਉਹੀ ਪੰਜਾਬੀ ਹਾਂ ,,ਕਿ ਜੇ ਕੋਈ ਸਾਡੀ ਮਾਂ -ਭੈਣ ਨੂੰ ਗਾਲ ਕੱਢਦਾ ਸੀ..ਅਸੀ ਬਰਦਾਸ਼ਤ ਨਹੀ ਕਰਦੇ ਸੀ,,ਪਰ ਅੱਜ ਅਸੀ ਸ਼ਰੇਆਮ TV ਤੇ ਗਾਲਾਂ ਗੀਤਾਂ ਦੇ ਰੂਪ ਵਿੱਚ ਸੁਣ ਰਹੇ.ਹਾਂ ਤੇ ਅੱਜ ਸੜਕਛਾਪ -ਭੂੰਡ ਆਸ਼ਿਕ,ਭੂਤਰੀ ਮੰਡੀਰ ਕੁੜੀਆਂ ਤੇ ਗੰਦੇ comments ਕਰਦੇ ਹਨ..ਛੇੜਖਾਨੀ ਕਰਦੇ ਹਨ ..ਗਾਣੇ ਦੇ ਬੋਲਾਂ ਤੇ ਵੀਡੀਉ ਤੋ ਪਰਭਾਵਿਤ ਹੋ ਕੇ..
ਕਿਰਪਾ ਕਰਕੇ ਰੋਕੋ ਇਸ ਲੱਚਰਤਾ ਨੂੰ ..
ਰੱਬ ਤੇ ਜੇ ਹੁਣ ਸਭ ਛੱਡ ਤਾਂ ਤੇ ਧੀਆਂ ਹੁੰਦੀਆਂ ਰਹਿਣਗੀਆਂ ਬੇਇੱਜਤ ਹਰ ਵਾਰ ਗਾਣਿਆਂ ਵਿੱਚ ਨਿੱਤ ਹੁੰਦੀਆਂ
ਰੱਬ ਨੇ ਨਹੀਂ ਰੋਕਣਾ ਆ ਕੇ ਇੰਨ੍ਹਾਂ ਗਾਉਣ ਤੇ ਲਿਖਣ ਵਾਲਿਆਂ ਨੂੰ ਅਸੀਂ ਰੋਕਣਾ ਹੈਂ ਹੱਥ ਤੇ ਹੱਥ ਰੱਖ ਕੇ ਕੁਝ ਨੀ
ਹੋਣਾ ਸਾਡੀ ਅਜਿਹੀ ਸੋਚ ਕਰਕੇ ਹੀ ਸਾਡਾ ਸਭਿਆਚਾਰ ਪਿੱਛੜ ਰਿਹਾ..ਕਿਉਕੀ ਅਸੀਂ ਆਪ ਕੁਝ ਨਹੀਂ ਕਰਦੇਂ
ਸਿਰਫ ਰੱਬ ਤੇ ਛੱਡ ਦਿੰਦੇ ਹਾਂ..
ਜੇ ਅਸੀਂ ਹੁਣ ਵੀ ਨਾ ਖਿਲਾਫ ਅਸ਼ਲੀਲਤਾਂ ਦੇ, ਤੇ ਰੱਬ ਤੇ ਸੱਭ ਕੁਝ ਛੱਡ ਤਾਂ ਬੇਇੱਜਤ ਸਾਡੀਆਂ ਹੀ ਧੀਆਂ ਹੋਣਗੀਆਂ
ਰੋਜ ਰੋਜ ਬਲਤਕਾਰ ਨਿੱਕੀਆਂ ਨਿੱਕੀਆਂ ਸਕੂਲ,ਕਾਲਜ਼ ਜਾਂਦੀਆਂ ਕੁੜੀਆਂ ਨਾਲ ਹੁੰਦਾ....
ਸੱਭ ਕੁਝ ਗੰਦੀ ਤੇ ਅਸ਼ਲੀਲ ਮਾਨਸੀਕਤਾਂ ਦਾ ਨਤੀਜਾ ਹੈਂ...
ਇਹ ਸਭ ਸਾਨੂੰ ਆਪ ਨੂੰ ਰੋਕਣਾ ਪੈਂਣਾ, ਆਪਣੇ ਆਪ ਨੂੰ ਮਜਬੂਤ ਕਰਕੇਂ
ਜੇ ਅਸੀਂ ਆਪ ਮਜਬੂਤ ਨਹੀਂ ਹੋ ਸਕਦੇਂ ਤਾਂ ਕਿਸੇ ਦੇ ਹੌਸਲੇਂ ਨੂੰ ਕਮਜੌਰ ਕਰਨ ਦਾ ਵੀ ਕੋਈ ਹੱਕ ਨੀ ਸਾਨੂੰ ,,


#2 ✿ ℒặặℓŷ ❀

    Gold Super Member

  • Members
  • 2,475 posts

Current mood: Balanced

Posted 01 January 2012 - 07:29 PM

great information mani, thnx for sharing

#3 Shikhu

    Yaara dildaara we aaja kuj galla kriye....

  • Management
  • 5,178 posts
  • Locationjalandhar

Current mood: In Love

Posted 22 January 2012 - 06:12 PM

yes..u are absolutely right...greatttttttttt job.

#4 gaganjhunir

    Newbie

  • Members
  • Pip
  • 1 posts
  • Locationpatiala

Current mood: None chosen

Posted 25 January 2012 - 07:49 PM

ya correct u have sad