Create Account

Jump to content

Punjabi


ਸਤਿ ਸ਼ੀ੍ ਅਕਾਲ

Gurpurab

  • Login or Sign Up to Reply
No replies to this topic

#1 Rajesh

    "ਮੇਰੇਆਂ ਸਵਾਲਾਂ ਦੇ ਜਵਾਬ

  • Moderators
  • 2,646 posts
  • Rajesh
  • LocationGurdaspur {Punjab}

Current mood: Depressed

Posted 11 December 2011 - 08:50 AM

ਜਿੰਨਾਂ ਵਿੱਚ ਸੌਣ ਨਿੱਤ ਸੜਕਾਂ ਤੇ ਰਹਿਣ ਵਾਲੇ
ਸਤਿ ਸ਼ੀ੍ ਅਕਾਲ ਉਹਨਾਂ ਕੁੱਲੀਆ ਤੇ ਢਾਰਿਆ ਨੂੰ…..
ਜਿੰਨਾਂ ਨੂੰ ਨਾ ਮਿਲਦੀ ਦਵਾਈ ਜੇ ਬਿਮਾਰ ਹੋਣ
ਸਤਿ ਸ਼ੀ੍ ਅਕਾਲ ਉਹਨਾਂ ਦੁੱਖਾਂ ਦਿਆ ਮਾਰਿਆ ਨੂੰ…..
ਰੋਟੀ ਦੇ ਲਈ ਝਿੱੜਕਾਂ ਜੋ ਖਾਦੇ ਰਹਿਣ ਹਰ ਵੇਲੇ
ਸਤਿ ਸ਼ੀ੍ ਅਕਾਲ ਉਹਨਾਂ ਦਰੋ ਦੁਰਕਾਰਿਆ ਨੂੰ…..
ਅਜੇ ਤਾਂਈ ਜਿੰਨਾ ਨੂੰ ਟਿਕਾਣਾ ਕੋਈ ਲੱਭਿਆ ਨਾ
ਸਤਿ ਸ਼ੀ੍ ਅਕਾਲ ਉਹਨਾਂ ਪਰਦੇਸੀਂ ਵੇਚਾਰਿਆ ਨੂੰ…..
ਯਾਦਾਂ ਵਾਲੇ ਸੱਪ ਡੰਗ ਮਾਰਦੇ ਨੇ ਹਰ ਵੇਲੇ
ਸਤਿ ਸ਼ੀ੍ ਅਕਾਲ ਉਹਨਾਂ ਬਾਜ਼ੀ ਇਸ਼ਕੇ ਦੀ ਹਾਰਿਆ ਨੂੰ…..
ਲੱਭਦੇ ਹੋਏ ਰੱਬ ਨੂੰ ਜੋ ਖੁਦ ਨੂੰ ਗਵਾ ਬੈਠੇ
ਸਤਿ ਸ਼ੀ੍ ਅਕਾਲ ਉਹਨਾਂ ਰੰਬ ਦੇ ਪਿਆਰਿਆ ਨੂੰ.